Lectionary Calendar
Monday, August 25th, 2025
the Week of Proper 16 / Ordinary 21
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

੧ ਤਵਾਰੀਖ਼ 7:20

20 ,200 ਦੀ ਗਿਣਤੀ ਵਿੱਚ ਸਨ। 10 ਯਦੀਅੇਲ ਦਾ ਪੁੱਤਰ ਬਿਲਹਾਨ ਅਤੇ ਬਿਲਹਾਨ ਦੇ ਪੁੱਤਰ ਯਊਸ਼, ਬਿਨਯਾਮੀਨ, ੇਹੂਦ, ਕਨਅਨਾਹ, ਜ਼ੇਬਾਨ, ਤਰਸ਼ੀਸ਼ ਅਤੇ ਅਹੀਸ਼ਾਹਰ ਸਨ। 11 ਯਦੀੇਲ ਦੇ ਸਾਰੇ ਪੁੱਤਰ ਆਪਣੇ ਘਰਾਣਿਆਂ ਦੇ ਮੁਖੀੇ ਸਨ ਅਤੇ ਇਨ੍ਹਾਂ ਕੋਲ 17 ,200 ਵੀਰ ਬਹਾਦੁਰ ਸਨ। 12 ਅਤੇ ਸ਼ੁਪ੍ਪੀਮ ਅਤੇ ਹੁਪ੍ਪੀਮ ਈਰ ਦੇ ਉੱਤਰਾਧਿਕਾਰੀ ਸਨ। ਹੁਸ਼ੀਮ ਅਹੇਰ ਦਾ ਪੁੱਤਰ ਸੀ। 13 ਨਫ਼ਤਾਲੀ ਦੇ ਪੁੱਤਰ ਸਨ ਯਹਸੀੇਲ, ਗੂਨੀ, ਯਸਰ ਤੇ ਸ਼ੱਲੂਮ।ਅਤੇ ਇਹ ਸਾਰੇ ਬਿਲਹਾਹ ਦੇ ਉੱਤਰਾਧਿਕਾਰੀ ਸਨ। 14 ਮਨਸ਼੍ਸ਼ਹ ਦੇ ਉੱਤਰਾਧਿਕਾਰੀ ਇਉਂ ਹਨ:ਮਨਸ਼੍ਸ਼ਹ ਦੀ ਅਰਾਮੀ ਦਾਸੀ ਨੇ ਪੁੱਤਰ ਜਣਿਆ ਜਿਸਦਾ ਨਾਂ ਅਸਰੀੇਲ ਸੀ - ਉਹ ਗਿਲਆਦ ਦਾ ਪਿਤਾ ਮਾਕੀਰ ਜਣੀ। 15 ਮਾਕੀਰ ਨੇ ਹੁਪ੍ਪੀਮ ਤੇ ਸ਼ੁਪ੍ਪੀਮ ਤੋਂ ਇੱਕ ਔਰਤ ਨਾਲ ਵਿਆਹ ਕਰਵਾਇਆ। ਉਸ ਦੀ ਭੈਣ ਦਾ ਨਾਂ ਮਅਕਾਹ ਸੀ। ਦੂਸਰੇ ਉੱਤਰਾਧਿਕਾਰੀ ਦਾ ਨਾਂ ਸਲਾਫ਼ਹਾਦ ਸੀ। ਸਲਾਫ਼ਹਾਦ ਕੋਲ ਸਿਰਫ਼ ਧੀਆਂ ਹੀ ਸਨ। 16 ਮਾਕੀਰ ਦੀ ਪਤਨੀ ਮਅਕਾਹ ਦੇ ਘਰ ਮੁੰਡਾ ਪੈਦਾ ਹੋਇਆ ਤੇ ਮਅਕਾਹ ਨੇ ਉਸਦਾ ਨਾਂ ਪਰਸ਼ ਰੱਖਿਆ। ਪਰਸ਼ ਦੇ ਭਰਾ ਦਾ ਨਾਂ ਸ਼ਰਸ਼ ਸੀ ਅਤੇ ਊਲਾਮ ਅਤੇ ਰਾਕਮ ਸ਼ਰਸ਼ ਦੇ ਪੁੱਤਰ ਸਨ। 17 ਊਲਾਮ ਦਾ ਪੁੱਤਰ ਬਾਦਾਨ ਸੀ।ਇਹ ਸਾਰੇ ਗਿਲਆਦ ਦੇ ਉੱਤਰਾਧਿਕਾਰੀ ਸਨ। ਗਿਲਆਦ ਮਾਕੀਰ ਦਾ ਪੁੱਤਰ ਸੀ ਅਤੇ ਮਾਕੀਰ ਮਨਸ਼੍ਸ਼ਹ ਦਾ ਪੁੱਤਰ ਸੀ। 18 ਮਾਕੀਰ ਦੀ ਭੈਣ ਹਂਮੋਲਕਬ ਨੇ ਈਸ਼ਹੋਦ, ਅਬੀਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ। 19 ਤੇ ਸ਼ਿਮੀਦਾ ਦੇ ਅਹਯਾਨ, ਸ਼ਕਮ, ਲਿਕਹੀ ਅਤੇ ਅਨੀਆਮ ਪੁੱਤਰ ਸਨ। 20 ਅਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਨਾਉਂ ਇਸ ਪ੍ਰਕਾਰ ਸਨ: ਅਫ਼ਰਾਈਮ ਦਾ ਪੁੱਤਰ ਸ਼ੂਬਾਲਹ ਅਤੇ ਉਸਦਾ ਪੁੱਤਰ ਬਰਦ ਤੇ ਬਰਦ ਦਾ ਪੁੱਤਰ ਤਹਬ ਸੀ।

Bible Study Resources

Concordances:

- Nave's Topical Bible - Becher;   Bered;   Beriah;   Eladah;   Ephraim;   Shuthelah;   Tahath;   Thompson Chain Reference - Ephraim;  

Dictionaries:

- Bridgeway Bible Dictionary - Bethel;   Easton Bible Dictionary - Becher;   Bered;   Beriah;   Ephraim, the Tribe of;   Fausset Bible Dictionary - Bachrites;   Becher;   Bered;   Beriah;   Census;   Chronology;   Eladah;   Ephraim (1);   Nun;   Shuthelah;   Tahath (1);   Holman Bible Dictionary - Ayyah;   Becher;   Bered;   Beriah;   Eleadah;   Tahan;   Tahath;   Hastings' Dictionary of the Bible - Becher;   Chronicles, I;   Eleadah;   Shuthelah;   Tahath;   Morrish Bible Dictionary - Bered ;   Eladah ;   Shuthelah ;   Tahath ;   Smith Bible Dictionary - Be'cher;   Be'red;   Beri'ah;   El'ada;   Shu'thelah;   Ta'hath;   Watson's Biblical & Theological Dictionary - Ephraim;  

Encyclopedias:

- International Standard Bible Encyclopedia - Amram;   Becher;   Bered (1);   Chronicles, Books of;   Eleadah;   Shuthelah;   Tahath (2);   The Jewish Encyclopedia - Bered;   Eladah;  

Bible Verse Review
  from Treasury of Scripure Knowledge

Numbers 26:35, Numbers 26:36

Reciprocal: Psalms 78:9 - The children

Gill's Notes on the Bible

And the sons of Ephraim,.... A son of Joseph, and father of a tribe of this name, whose genealogy through five generations follows: Shuthelah, Bered, Tahath, Eladah, Tahath; the second.

Barnes' Notes on the Bible

The sons of Ephraim - The genealogy is difficult. It is perhaps best to consider Ezer and Elead 1 Chronicles 7:21 as not sons of Zabad and brothers of the second Shuthelah, but natural sons of Ephraim. The passage would then run thusly:

“And the sons of Ephraim, Shuthelah (and Bered was his son, and Tahath his son and Eladah his son, and Tahath his son, and Zabad his son, and Shuthelah his son) and Ezer and Elead, whom the men of Gath slew” (i. e. the settled inhabitants, as contrasted with the nomadic Hebrews, Amalekites, etc.).


 
adsfree-icon
Ads FreeProfile